spot_img
spot_img
HomeEntertainmentSpoiler Alert: Will Ranveer leave Narula House?

Spoiler Alert: Will Ranveer leave Narula House?

Chandigarh, 20th December 2023: We saw in the last episode that Reet comes to know from the doctor that her mother has a brain tumour. She is devastated but portrays strong in front of all.

The new show is leaving no stone unturned to attract viewers at least, in today’s upcoming episode Baldev discusses Ranveer marrying Shanaya, and Ranveer bashes him. Dada asks Ranveer to marry Reet, but he denies it. On the other hand, Reet decides to start her sweets home delivery and takes Dadaji’s permission.

Will Ranveer leave Narula House? How will everyone react when they know that Ranveer is Leaving? Don’t forget to tune in to the Zee Punjabi channel tonight at 7:00 PM if you don’t want to miss the episode of “Gal Mithi Mithi” today.

ਸਪੋਇਲਰ ਅਲਰਟ: ਕੀ ਰਣਵੀਰ ਛੱਡ ਦੇਵੇਗਾ ਨਰੂਲਾ ਹਾਊਸ?

ਚੰਡੀਗੜ੍ਹ, 20 ਦਸੰਬਰ 2023: ਅਸੀਂ ਪਿਛਲੇ ਐਪੀਸੋਡ ਵਿੱਚ ਦੇਖਿਆ ਕਿ ਰੀਤ ਨੂੰ ਡਾਕਟਰ ਤੋਂ ਪਤਾ ਲੱਗਾ ਕਿ ਉਸਦੀ ਮਾਂ ਨੂੰ ਬ੍ਰੇਨ ਟਿਊਮਰ ਹੈ। ਉਹ ਅੰਦਰੋਂ ਟੁੱਟ ਚੁੱਕੀ ਹੈ ਪਰ ਫਿਰ ਵੀ ਉਹ ਸਭ ਦੇ ਸਾਹਮਣੇ ਮਜ਼ਬੂਤ ਹੋਣ ਦਾ ਨਾਟਕ ਕਰ ਰਹੀ ਹੈ।

ਨਵਾਂ ਸ਼ੋਅ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ, ਅੱਜ ਦੇ ਆਗਾਮੀ ਐਪੀਸੋਡ ਵਿੱਚ ਬਲਦੇਵ, ਰਣਵੀਰ ਦੇ ਸ਼ਨਾਇਆ ਨਾਲ ਵਿਆਹ ਕਰਨ ਬਾਰੇ ਚਰਚਾ ਕਰਦਾ ਹੈ, ਅਤੇ ਰਣਵੀਰ ਉਸ ਨੂੰ ਕੁੱਟ ਦਿੰਦਾ ਹੈ। ਦਾਦਾ ਜੀ ਰਣਵੀਰ ਨੂੰ ਰੀਤ ਨਾਲ ਵਿਆਹ ਕਰਨ ਲਈ ਕਹਿੰਦਾ ਹੈ, ਪਰ ਉਹ ਇਸ ਤੋਂ ਇਨਕਾਰ ਕਰਦਾ ਹੈ। ਦੂਜੇ ਪਾਸੇ, ਰੀਤ ਆਪਣੀ ਮਿਠਾਈ ਦੀ ਹੋਮ ਡਿਲੀਵਰੀ ਸ਼ੁਰੂ ਕਰਨ ਦਾ ਫੈਸਲਾ ਕਰਦੀ ਹੈ ਅਤੇ ਦਾਦਾਜੀ ਦੀ ਇਜਾਜ਼ਤ ਲੈਂਦੀ ਹੈ। ਇਹ ਜਾਣ ਕੇ ਰਣਵੀਰ ਨੇ ਘਰ ਛੱਡਣ ਦਾ ਫੈਸਲਾ ਕਰ ਲਿਆ ਹੈ।

ਕੀ ਰਣਵੀਰ ਛੱਡ ਦੇਵੇਗਾ ਨਰੂਲਾ ਹਾਊਸ? ਸਭ ਦੀ ਕੀ ਪ੍ਰਤੀਕਿਰਿਆ ਹੋਵੇਗੀ ਜਦੋਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਰਣਵੀਰ ਘਰ ਛੱਡ ਕੇ ਜਾ ਰਿਹਾ ਹੈ? ਜੇਕਰ ਤੁਸੀਂ ਅੱਜ “ਗੱਲ ਮਿਠੀ ਮੀਠੀ” ਦਾ ਐਪੀਸੋਡ ਦੇਖਣਾ ਚਾਹੁੰਦੇ ਤਾਂ ਅੱਜ ਰਾਤ 7:00 ਵਜੇ ਜ਼ੀ ਪੰਜਾਬੀ ਚੈਨਲ ‘ਤੇ ਟਿਊਨ ਇਨ ਕਰਨਾ ਨਾ ਭੁੱਲੋ।

स्पॉइलर अलर्ट: क्या रणवीर छोड़ देगा नरूला हाउस?

चंडीगढ़, 20 दिसंबर 2023: पिछले एपिसोड में हमने देखा कि रीत को डॉक्टर से पता चला कि उसकी माँ को ब्रेन ट्यूमर है। वह यह जान कर अंदर से टूट चुकी है लेकिन फिर भी वह सबके सामने मजबूत होने का दिखावा करती है।

नया शो दर्शकों को लुभाने में कोई कसर नहीं छोड़ रहा है, आज आने वाले एपिसोड में बलदेव, रणवीर से शनाया से शादी करने की बात करते हैं और रणवीर उनकी पिटाई कर देते हैं। दादाजी ने रणवीर से रीत से शादी करने के लिए कहा, लेकिन उसने इनकार कर दिया। दूसरी ओर, रीत अपनी मिठाइयों की होम डिलीवरी शुरू करने का फैसला करती है और दादाजी की अनुमति लेती है। ये बात जानकर रणवीर ने घर छोड़ने का फैसला कर लेता है।

क्या रणवीर छोड़ देगा नरूला हाउस? जब सभी को पता चलेगा कि रणवीर घर छोड़ रहे हैं तो उनकी क्या प्रतिक्रिया होगी? अगर आप आज “गल मीठी मीठी” का एपिसोड देखना चाहते हैं तो आज रात 7:00 बजे ज़ी पंजाबी चैनल देखना न भूलें।

spot_img

latest articles

explore more

LEAVE A REPLY

Please enter your comment!
Please enter your name here